shams tabrez in hindi and punjabi jai singh khalkhatt ji

shams tabrez in hindi and punjabi

ਸਰਹੰਦ ਤੋਂ ਲਗਪਗ 25 ਕਿਲੋਮੀਟਰ ਦੂਰ ਬਾਰਨ ਪਿੰਡ ਰੂਹ ਕੰਬਾ ਦੇਣ ਵਾਲੀ ਸੱਚੀ ਇਤਿਹਾਸਕ ਘਟਨਾ(“shams tabrez in hindi” )

ਪਿੰਡ ਦੇ ਬਾਹਰ ਬਾਹਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਖੂਹ ਤੇ ਇਸ਼ਨਾਨ ਕਰ ਰਿਹਾ ਸੀ। ਦੂਰੋਂ ਸੁਨਣ ਤੇ ਹਲਕੀ ਹਲਕੀ ਆਵਾਜ਼ ਆ ਰਹੀ ਸੀ ਵਾਹਿਗੁਰੂ ,,,,,,,,,,,,,ਵਾਹਿਗੁਰੂ,,,,,,,,,,,,,, ਵਾਹਿਗੁਰੂ,,,,,,,,,,,,,,,

ਅਚਾਨਕ ਲਾਗੇ ਕੁਝ ਸਿਪਾਹੀ ਆਣ ਖੜੇ ਹੋਏ। ਗੁਰੂ ਦਾ ਸਿੰਘ ਆਪਣੀ ਹੀ ਬਿਰਤੀ ਚ ਮਗਨ ਵਾਹਿਗੁਰੂ,,,,,,,,,,,,, ਵਾਹਿਗੁਰੂ,,,,,,,,,,, ਵਾਹਿਗੁਰੂ,,,,,,,,,,, ਜਾਪ ਕਰਦਾ ਰਿਹਾ। ਸਿਪਾਹੀਆਂ ਨੇ ਬਾਬਾ ਜੀ ਵੱਲ ਘੂਰਿਆ ਤੇ ਕਿਹਾ ਤੈਨੂੰ ਦਿਖਾਈ ਨਹੀਂ ਦਿੰਦਾ ਉਏ ,,,ਅਸੀਂ ਆਏ ਆ। ਤੂੰ ਹਜੇ ਤੱਕ ਸਲਾਮ ਵੀ ਨਹੀਂ ਬੁਲਾਈ।shams tabrez in hindi
ਨਿਮਰਤਾ ਨਾਲ ਭਰੀਆਂ ਨਜ਼ਰਾਂ ਨੇ ਉਤਾਂਹ ਵੱਲ ਦੇਖਿਆ ਤਾ ਸਾਮਣੇ ਸਿਪਾਹੀਆਂ ਦੀ ਡਾਰ ਖੜੀ ਸੀ।।ਬਾਬਾ ਜੀ ਬੋਲੇ ਕਿ ਮੈਨੂੰ ਤੁਸਾਂ ਦੇ ਆਉਣ ਦਾ ਕੋਈ ਪਤਾ ਨਹੀਂ ਲੱਗਾ।ਮੇਰੀ ਬਿਰਤੀ ਗੁਰੂਚਰਨਾ ਨਾਲ ਲੱਗ ਗਈ ਸੀ ਜੀ ।

shams tabrez in hindi

ਕੋਤਵਾਲ ਗੁੱਸੇ ਚ ਬੋਲਿਆ ਤੇ ਭਾਰ ਚੁੱਕ ਕੇ ਪਟਿਆਲੇ ਲੈ ਕੇ ਜਾਣ ਦਾ ਹੁਕਮ ਬਾਬਾ ਜੀ ਨੂੰ ਕੀਤਾ।ਉਨ੍ਹਾਂ ਸਮਿਆਂ ਵਿੱਚ ਅਹਿਲਕਾਰਾਂ ਦਾ ਭਾਰ ਇਕ ਪਿੰਡ ਤੋਂ ਦੂਜੇ ਪਿੰਡ ਤਕ ਪਹੁੰਚਾਉਣ ਦਾ ਰਿਵਾਜ਼ ਹੁੰਦਾ ਸੀ। ਇਹ ਭਾਰ ਜਰਨੈਲ ਅਬਦੁੱਲ ਸਮਦ ਖਾਂ ਦਾ ਸੀ ਜੋ ਆਪਣੇ ਕੋਤਵਾਲ ਨਜ਼ਾਮਦੀਨ ਨੂੰ ਨਾਲ ਲੈ ਕੇ ਤੇ ਪੂਰੀ ਸ਼ਾਨੋਸ਼ਾਕਤ, ਲਾਉ ਲਸ਼ਕਰ ਸਮੇਤ ਪਿੰਡ ਮੁਗਲ ਮਾਜਰਾ ਦੇ ਬਾਹਰ ਬਾਹਰ ਰੁਕਿਆ ਸੀ।
ਭਾਰ………..ਬੜੀ ਨਿਮਰਤਾ ਨਾਲ ਆਪ ਜੀ ਨੇ ਕੋਤਵਾਲ ਪਾਸ ਬੇਨਤੀ ਕੀਤੀ ਕਿ ਇਸ ਭਾਰ ਚ ਕਿਹੜੀ ਵਸਤੂ ਹੈ।
ਕੋਤਵਾਲ ਗੁੱਸੇ ਚ ਬੋਖਲਾਇਆ,,,, ਲਾਲ ਪੀਲਾ ਹੁੰਦਾ ਹੋਇਆ ਘੁਰੀ ਵੱਟ,, ਬੋਲਿਆ ,,, ਤੂੰ ਕੌਣ ਹੁੰਦਾ ਆ ਸਾਨੂੰ ਇਦਾ ਪੁੱਛਣ ਵਾਲਾ।ਤੈਨੂੰ ਪਤਾ ਹੈ,,,,,,, ਇਸਦੀ ਕਿ ਸਜ਼ਾ ਹੈ। ਭਾਰ ਚ ਸ਼ਾਹੀ ਹੁੱਕਾ ਹੈ ਤੈਂ ਦੱਸ ਕਿ……….!!!shams tabrez in hindi

ਹੁੱਕਾ ਲਫ਼ਜ਼ ਸੁਣਦੇ ਸਾਰ ਹੀ ਬਾਬਾ ਜੀ ਨੇ ਨਾਂਹ ਚ ਸਿਰ ਹਿਲਾ ਤਾ।
ਨਾਂਹ ਸੁਣਕੇ ਕੋਤਵਾਲ ਨੇ ਕਿਹਾ ਤੈਨੂੰ ਇਸ ਗੁਸਤਾਖੀ ਦੀ ਸਜ਼ਾ ਦਿੱਤੀ ਜਾਵੇਗੀ।ਸਿਪਾਹੀਆਂ ਨੂੰ ਕਿਹਾ ਇਸ ਦੇ ਸਰੀਰ ਤੇ ਮਾਰ ਮਾਰ ਕੇ ਖੱਲ ਉਧੇੜ ਦਿਉ। ਥੋੜਾ ਸਮਾਂ ਸੋਚਣ ਤੋਂ ਬਾਅਦ ਕੋਤਵਾਲ ਨੇ ਕਿਹਾ ਜਾਂ ਤੋਂ ਸਿੱਖੀ ਛੱਡ ਦੇ ਜਾ ਭਾਰ ਚੁੱਕ ਕੇ ਮੰਜ਼ਲ ਤੇ ਛੱਡ ਆ ਅਗਰ ਤੂੰ ਹਜੇ ਵੀ ਅੜੀ ਕਰੇਗਾ ਤਾ ਤੈਨੂੰ। shams tabrez ਵਾਂਗ ਪੁੱਠਾ ਲਟਕਾ ਕੇ ਖੱਲ ਲਾ ਦਿਤੀ ਜਾਵਗੀ।
ਬਾਬਾ ਜੀ ਆਪਣੇ ਵਚਨਾਂ ਦੇ ਪੱਕੇ ਸੀ। ਬਾਰ ਬਾਰ ਪੁੱਛਣ ਤੇ ਨਾਂਹ ਤੇ ਅਟੱਲ ਰਹੇ।

ਪਿੰਡ ਵਿਚੋਂ ਦੋ ਕਸਾਈ ਮੰਗਵਾਏ ਤੇ ਦੇਖਦੇ ਹੀ ਦੇਖਦੇ ਬਾਬਾ ਜੀ ਨੂੰ ਜੌੜੇ ਪਿੱਪਲ ਤੇ ਬੋਹੜ ਦੇ ਨਾਲ ਪੁੱਠਾ ਟੰਗ ਕੇ ਅੰਗੂਠੇ ਤੋਂ ਲੈ ਕੇ ਸਾਰੇ ਸਰੀਰ ਦੀ ਖੱਲ ਉਤਾਰ ਕੇ ਸ਼ਹੀਦ ਕਰ ਦਿੱਤਾ।
ਇਥੇ ਹੀ ਬੱਸ ਨਹੀਂ ਕੀਤੀ ਗਈ ਬਾਬਾ ਜੀ ਦੇ ਪਰਿਵਾਰ ਧਰਮਪਤਨੀ ਮਾਤਾ ਧੰਨ ਕੌਰ ਜੀ, ਦੋ ਪੁਤਰ ਵੱਡੇ ਦਾ ਨਾਂ ਕੜਾਕਾ ਸਿੰਘ ਤੇ ਛੋਟੇ ਦਾ ਨਾਂ ਭਾਈ ਖੜਕ ਸਿੰਘ ਓਸੇ ਅਸਥਾਨ ਤੇ ਬੁਲਾ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ।shams tabrez in hindi
ਨਾਲ ਹੀ ਬਾਬਾ ਜੀ ਦੀਆਂ ਦੋਨੋ ਨੋਹਾਂ ਨੂੰ ਵੀ ਫੜ੍ਹ ਲਿਆ ਗਿਆ। ਭਾਈ ਕੜਾਕਾ ਸਿੰਘ ਦੀ ਪਤਨੀ ਗਰਭਵਤੀ ਸੀ।
ਉਹ ਅੱਖ ਬਚਾ ਕੇ ਨੱਸਣ ਵਿੱਚ ਸਫਲ ਹੋ ਗਈ। ਉਹ ਔਖੀ ਸੌਖੀ ਡਿਗਦੀ ਢਹੰਦੀ ਅੰਬਾਲੇ ਪੁੱਜੀ। ਜਿਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਦੂਜੀ ਨੋਹ ਜੋ ਭਾਈ ਖੜਕ ਸਿੰਘ ਦੀ ਇਸਤਰੀ ਸੀ, ਉਸ ਨੂੰ ਵੀ ਜ਼ਾਲਮਾਂ ਨੇ ਬਖਸ਼ਿਆ ਨਹੀਂ। ਸਾਰਾ ਪ੍ਰੀਵਾਰ ਮੌਤ ਦੇ ਘਾਟ ਉਤਾਰ ਕੇ ਲਾਸ਼ਾਂ ਲਹੂ ਭਿੱਜੀਆਂ ਛੱਡ ਕੇ ਸੂਬੇਦਾਰ ਸਮੁੰਦ ਖਾਂ ਅੱਗੇ ਚਲਾ ਗਿਆ। ਪਿਛੋਂ
ਆਲੇ ਦੁਆਲੇ ਦੇ ਨਗਰਾਂ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ | ਸ਼ਹੀਦ ਪ੍ਰੀਵਾਰ ਦਾ ਸੰਸਕਾਰ ਕਰ ਦਿੱਤਾ।
ਇਹ ਘਟਨਾ ਚੇਤ ਸੁਧੀ ਦਸਵੀਂ ਸੰਮਤ 1810 ਦੀ ਹੈ। ਉਸ ਮਹਾਨ ਬਾਬੇ ਦਾ ਨਾਮ ਜੈ ਸਿੰਘ ਜੀ ਖਲਕੱਟ ਸੀ।

ਸੰਸਾਰ ਵਿੱਚ ਅਜਿਹੇ ਚਾਰ ਮਹਾਂ ਪੁਰਸ਼ ਹੋਏ ਹਨ।ਜਿਨ੍ਹਾਂ ਨੂੰ ਜਾਲਮ ਲੋਕਾਂ ਨੇ ਖੱਲ ਉਤਾਰ ਕੇ ਸ਼ਹੀਦ ਕੀਤਾ। ਪਹਿਲਾ ਸ਼ਮਸ ਤਰਬੇਜ਼ ਜਿਨ੍ਹਾਂ ਦਾ ਨਾਂ ਮਖਦੂਮ ਸ਼ਾਹ ਸ਼ਮਸਦੀਨ ਸੀ। ਦੂਜੇ ਸ਼ਮਸਦੀਨ ਮੁਹੰਮਦ।ਤੀਸਰੇ ਮਹਾਨ ਸ਼ਹੀਦ ਭਾਈ ਗੁਲਜ਼ਾਰ ਸਿੰਘ। ਚੌਥੇ ਲਾਸਾਨੀ ਖਲਕੱਟ ਸ਼ਹੀਦ ਭਾਈ ਜੈ ਸਿੰਘ ਜੀ ਹੋਏ ਜਿਨ੍ਹਾਂ ਦੇ ਜੀਵਨ ਬਾਰੇ ਆਪ ਜੀ ਨਾਲ ਅੱਜ ਸਾਂਝ ਪਾਈ।,,,,,,,,,,,,,,,,,,,,,,,,,,,,,”shams tabrez in hindi” 

“shams tabrez in hindi”

“shams tabrez in hindi and punjabi”

सरहंद से २५ किलोमीटर दूर बारन गायों
के बाहर बाहर गुरु गोबिंद सिंह जी का सिंह कुए पर ईशनान कर रहा था। दूर से सुनने में एक हलकी सी ध्वनि कानो पे पड़ रही थी वाहेगुरु,,,,,,,,,,,,,,,,,वाहेगुरु,,,,,,,,,,,,,,,वाहेगुरु ,,,,,,,,,,,,,,,अचणचेत पास कुछ सैनिक आन खड़े हुए। गुरु का सिंह अपनी ही धुन में वाहेगुरु ,,,,,,,,,,,,,,,वाहेगुरु,,,,,,,,,,,,वाहेगुरु ,,,,,,,,करता रहा।shams tabrez in hindi
सैनिको ने बाबा जी की तरफ घूरा और कहा तुम्हे दिखाई नहीं दे रहा ,,,,,हम आए है। अभी तक तूने सलाम भी नहीं बुलाई हमे। निम्रता से भरी आँखों से देखा तो सामने सैनिको की फौज खड़ी थी। बाबा जी बोले मुझे आप के आने का पता नहीं चला। मेरा ध्यान गुरु के चरणों में जुड़ गया था।

“shams tabrez in hindi “
कोतवाल गुस्से से बोला और वजन उठाकर पटिआला छोड़ कर आने का हुकम किया। उन दिनों अहलकारों का बोझा उठाने की रीत हुआ करती थी।
यह वजन जरनैल अब्दुल समद खान का था जो अपने कोतवाल नज़मुद्दीन और लाम लश्कर को लेकर मुग़ल माज़रा गायों के बाहर रुका था।
वजन ,,,,,,,,,,,,,,,,,,बहुत निम्रता के साथ आप कोतवाल को बोले की वजन में कौन सी वास्तु है।
कोतवाल गुस्से में बौखलाया।,,,,,,,लाल पीला हुआ बोला। तुम कौन होते हो यह पूछने वाले। …..इस गुस्ताखी की सज़ा मालूम है तुझे।,,,,,,,,,,शाही हुक्का है उस में तुम बोलो ,,,,,,,,,,,,,,,,,,,,
shams tabrez in hindi हुक्का लफ्ज़ सुनते सार ही बाबा जी ने मना केर दिया ,,,

“shams tabrez in hindi “
बाबा जी के मना करने पर कोतवाल बोला के तुझे इस गुस्ताखी की सज़ा दी जाएगी। गुस्से में सैनिको को बोला मार मार कर इसकी चमड़ी उधेड़ दो। थोड़ा सोचने के बाद कोतवाल बोला चल ऐसा कर सिखी छोड़ दे और हमारा वजन उठा कर मंज़ल पर छोड़ आ हम तेरी गुस्ताखी माफ़ कर देंगे। अगर तुम अभी भी मना करोगे तो। ………तरह उलटा करकर खाल उधेड़ दी जाएगी।
बाबा जी अपनी बात पर अटल रहे। कोतवाल के बार बार पूछने पर साफ मना कर दिया।
गायों से दो कसाई बुलाए और देखते ही देखते बाबा जी को जोड़े पीपल और बरगद के पेड़ से उल्टा लटका पाओं के अंगूठे से शुरु कर सारी चमड़ी उधेड़ शहीद कर दिया …………

“shams tabrez in hindi”

वह वही नहीं रुके बाबा जी की पत्नी माता धन कौर जी दो पुत्तर बड़े का नाम कड़ाका सिंह छोटे का नाम खड़क सिंह उसी जगा बुलाकर कोह कोह कर शहीद कर दिए गए। बाबा जी की दोनों नूहो को भी पकड़ लिया गया। भाई कड़ाका सिंह की पत्नी गर्भबती थी वह किसी तरह आंख बचाकर निकलने में कामयाब रही। वह गिरती चलती अंबाला जा पुहंची। वहां उसने बच्चे को जन्म दिया। दूसरी नूह पर जालमो ने रहम नहीं किया बाकि परिवार के साथ ही मौत के घाट उतार वहां से चले गए। बाद में सभी गायों वालो ने इकट्ठे होकर परिवार का संस्कार किया। यह घटना चेत सुदी दसवीं समत १८१० की है। उस महान बाबा का नाम बाबा जय सिंह जी खलखट था।
संसार में ऐसे चार महान योद्धे हुए है जिनकी चमड़ी उतारकर शहीद किया गया।shams tabrez in hindi
पहला शमश तबरेज़। .दूसरा शमसद्दीन मुहामद,,,,तीसरे शहीद भाई गुलज़ार सिंह। ……और चौथे जिनके जीवन के बारे में आज आपसे बात की बाबा जय सिंह जी खलखट जी। …………..”shams tabrez in hindi” 

“shams tabrez in hindi”

                                                    “shams tabrez in hindi and punjabi”

Baba Jai Singh Ji Khalkat Gurudwara

HOME

 

Comments 1

Leave a Reply

Your email address will not be published. Required fields are marked *